2. ਹੇਠ ਲਿਖਿਆਂ ਵਿੱਚੋਂ ਕੋਈ ਤਿੰਨ ਪ੍ਰਸ਼ਨਾਂ ਦੇ ਉੱਤਰ ਦਿਓ :- (ਉ) ਕੁਲਵੀ' ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ ਸੀ?
(ਅ) ਕਾਕਾ ਸੁਪਨੇ ਵਿੱਚ ਬੁੜ ਬੜਾ ਰਿਹਾ ਸੀ?
(ਇ) ਲੇਖਕ ਆਪਣੇ ਪਿਤਾ ਦੇ ਸਮੇਂ ਦੀ ਤੁਲਨਾ ਆਪਣੇ ਸਮੇਂ ਨਾਲ ਕਿਉ ਕਰਦਾ ਹੈ
(ਸ) ਕੁਲਫੀ' ਕਹਾਣੀ ਵਿਚ ਲੇਖਕ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ?